Latest 2023 Punjabi Shayari lyrics in Punjabi - Shayarian
Punjabi shayari attitude | punjabi shayari love | punjabi shayari sad | sad punjabi shayari | attitude punjabi shayari | punjabi shayari in Hindi | punjabi shayari on life.
New Punjabi Shayari lyrics in Punjabi 2023
ਸ਼ਾਇਦ ਹੁਣ ਸਾਰਿਆਂ ਦੀ ਇੱਕੋ ਕਹਾਣੀ ਹੈ, ❤ਕਿਤੇ ਰਾਜਾ ਬੇਵਫਾਂ ਤੇ ਕਿਤੇ ਰਾਣੀ ਹੈ..💖
ਜ਼ਿੱਦ ਪਰ ਆ ਜਾਊਂ ਤੋ ਪਲਟ ਕਰ ਭੀ ਨਾ ਦੇਖੂ !
ਅਭੀ ਤੂੰ ਮੇਰੇ ਸਭਰ ਸੇ ਵਾਕਫ ਹੀ ਕਹਾਂ ਹੋ!!
ਜਿੰਦਗੀ ਨੂੰ ਜਿਉਣਾ ਸਿੱਖੋ ਜਨਾਬ "ਜ਼ਰੂਰਤਾਂ" ਤਾਂ ਕਦੇ ਮੁੱਕਣੀਆਂ ਹੀ ਨਹੀਂ💯
ਸਾਡੀਆਂ ਰਾਹਾਂ ਤੇਰੇ ਵੱਲ ਨੂੰ ਖੋਰੇ ਤੇਰੀ ਮੰਜ਼ਿਲ ਕਿੱਥੇ ਆ
ਅਕਸਰ ਪਿਆਰ ਵੀ ਓਥੇ ਹੁੰਦਾ ਦੇ ਮਿਲਦੇ ਬੇਕਦਰੇ ਜਿੱਥੇ ਆ
ਮੁਹੱਬਤ ਸਬਰ ਏ . ਜੋ ਲੋਕਾ ਨੂੰ ਇੱਕ ਨਾਲ ਨਹੀਂ ਆਉਦਾ💯💯
ਤਕਲੀਫ ਤਾਂ ਹੋਈ ਆ ਤੈਨੂੰ ਵੀ ਸਾਨੂੰ ਛੱਡ ਕੇ
ਪਰ ਤੇਰੇ ਕੋਲ ਸਹਾਰੇ ਹੋਰ ਵੀ ਆ,
ਸੰਭਲ ਜਾਏਂਗਾ ਛੇਤੀ
Punjabi Shayari Badmashi 2023
ਦਿਲ ਤੇ ਨੀਤਾਂ ਸਾਫ ਰੱਖੋ ਲੋਕੋ ਕੱਲੀਆਂ ਧੂਫਾਂ ਕਰਨ ਨਾਲ ਰੱਬ ਨੀ ਮਿਲਿਆ ਕਰਦੇ🙏
ਤੇਰੇ ਜਵਾਬਾਂ ਚ ਜੱਦ ਜ਼ਿਕਰ ਕਿਸੇ ਹੋਰ ਦਾ ਏ
ਤੈਨੂੰ ਸਵਾਲ ਕਰਨ ਦਾ ਤੁੱਕ ਬਣ ਦਾ ਹੀ ਨਹੀਂ
ਇੱਕ ਦਾ ਹੋ ਕੇ ਰਹਿ ਮੁਸਾਫ਼ਿਰ ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ❤️
ਨਜ਼ਰਅੰਦਾਜ਼ ਨਾ ਕਰ ਸੱਜਣਾਂ
ਜੇ ਅਸੀਂ ਛੱਡ ਦਿੱਤਾ ਤੈਥੋਂ ਰੋਇਆ ਵੀ ਨਹੀਂ ਜਾਣਾ
ਅੱਜ ਕੱਲ ਇਹ ਜਮਾਨਾਂ ਹੈ ਕਿ ਕਿਸੇ ਦਾ ਚੰਗਾ ਕਰਨ ਤੋਂ ਬਾਅਦ ਵੀ ਬੁਰੇ ਬਣੋ ਗੇ.💯💯
ਮੈਂ ਤੁਝੇ,ਟੂਟ ਕੇ ਚਾਹੂੰ, ਯੇ ਆਦਤ ਹੈ ਮੇਰੀ
ਤੂੰ ਭੀ ਮੇਰਾ ,ਤਲਬਗਾਰ,ਹੋ ,ਯੇ ਜ਼ਰੂਰੀ ਤੋ ਨਹੀਂ।
Punjabi Shayari for Instagram Post
ਜਿਸ ਦਿਨ ਖੁਦ ਕਮਾਉਣ ਲੱਗੇ ਉਸ ਦਿਨ ਬਾਪੂ ਦੀ ਕੀਮਤ ਪਤਾ ਲੱਗੀ❤️
ਲਮਹੇ ਫ਼ੁਰਸਤ ਕੇ ਆਏ ਤੋ ,ਰੰਜ਼ਿਸ਼ੇ ਭੁਲਾ ਦੇਣਾ ਦੋਸਤੋ
ਕੋਈ ਨਹੀ ਜਾਨਤਾ ਕਿ ਸਾਂਸੌ ਕੀ ,ਮੋਹਲਤ ਕਹਾਂ ਤੱਕ ਹੈ।
ਜ਼ਿਕਰ ਉਸਦਾ ਕਰੋ☝️ਫਿਕਰ ਓ ਤੁਹਾਡੀ ਕਰੇਗਾ🌺
ਪਲਕਾਂ ਜੇ ਝੁਕਾਵਾਂ ਤੇ ਸਲਾਮ ਹੋ ਜਾਵੇ
ਸਿਰ ਜੇ ਝੁਕੇ ਤਾਂ ਆਦਾਬ ਹੋ ਜਾਵੇ
ਕਿੱਥੋਂ ਲਿਆਵਾਂ ਉਹ ਨਜ਼ਰ ਕਿ ਤੇਨੂੰ ਪਤਾ ਵੀ ਨਾ ਲੱਗੇ
ਤੇ ਤੇਰਾ ਦੀਦਾਰ ਹੋ ਜਾਵੇ
ਅੰਨ੍ਹੇ ਬਣੇ ਗਵਾਹ, ਬੋਲ਼ੇ ਸੁਣਨ ਦਲੀਲ। ਝੂਠੇ ਜਿੱਤ ਗਏ ਕੇਸ, ਸੱਚੇ ਹੋਏ ਜਲੀਲ🔥🔥
ਮਗਰ ਕਿਸੀ ਨੇ ਹਮੇਂ ਹਮਸਫ਼ਰ ਨਹੀਂ ਜਾਨਾ,
ਯੇ ਔਰ ਬਾਤ ਕਿ ਹਮ ਸਾਥ-ਸਾਥ ਸਬ ਕੇ ਗਏ
Punjabi Shayari lyrics in Punjabi for girl
ਚਾਹਤ, ਸਾਦਗੀ, ਫ਼ਿਕਰ, ਵਫ਼ਾ ਤੇ ਕਦਰ ਸਾਡੀਆ ਏਹੀ ਆਦਤਾਂ ਸਾਡਾ ਹੀ ਤਮਾਸ਼ਾ ਬਣਾਂ ਦਿੰਦੀਆਂ ਨੇ💯💯
ਢਾਹ ਤਾਂ ਸਾਰੇ ਦਿੰਦੇ ਨੇ ਬਣਾਉਣ ਆਲਾ ਚਾਹੀਦੈ ,
ਪਿਆਰ-ਵਿਆਰ ਤਾਂ ਹੋ ਹੀ ਜਾਂਦੈ ਨਿਭਾਉਣ ਆਲਾ ਚਾਹੀਦੈ
ਜਾਂ ਸਿਵਿਆਂ ਤੇ ਜਾਂ ਕਬਰਾਂ ਤੇ ਜਾਂ ਮੁੱਕਦੀ ਏ ਗੱਲ ਸਬਰਾਂ ਤੇ❤️
ਕੁਝ ਪੰਨੇ ਤੇਰੀਆਂ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ..
ਬਦਲੇ ਜ਼ਮਾਨੇ ਵਿੱਚ ਕਦਰਾਂ ਦੀ ਛੋਟ ਆ, ਉੱਤੋ ਉੱਤੋ ਸਾਰੇ ਚੰਗੇ ਮਨਾਂ ਵਿੱਚ ਖੋਟ ਆ💯💯
ਜੋ ਪਹੁੰਚ ਗਏ ਹੈਂ ਮੰਜਿਲ ਪਰ, ਉਨਹੇ ਤੋ ਨਹੀਂ ਹੈ ਨਾਜ-ਏ-ਸਫ਼ਰ ।।
ਦੋ ਕਦਮ ਜੋ ਅਬੀ ਚਲੇ ਨਹੀਂ ਵੋ ਹਮੇਂ ਰਫ਼ਤਾਰ ਕਿ ਬਾਤੇਂ ਕਰਤੇ ਹੈਂ
Punjabi Shayari 2 line status 2023
ਸਾਰੀਆਂ ਖੂਬੀਆਂ ਇਕ ਇਨਸਾਨ 'ਚ ਨਹੀਂ ਹੁੰਦੀਆਂ, ਕੋਈ ਸੋਹਣਾ ਹੁੰਦਾ ਤੇ ਕੋਈ ਵਫ਼ਾਦਾਰ💯❤️
ਕਦੋਂ ਆਉਣਾ ਏ ਸੱਜਣਾ ਨੇ ਮੇਰੇ ਬਣ ਕੇ
ਕਦੋਂ ਪਾਉਣਾ ਮੈਂ ਬਾਹਾਂ ਵਾਲਾ ਹਾਰ ਉਹਨਾਂ ਨੂੰ..!!
ਕਦੋਂ ਲੈਣਗੇ ਉਹ ਮੈਨੂੰ ਗਲਵਕੜੀ ‘ਚ
ਕਦੋਂ ਕਰਨਾ ਮੈਂ ਰੱਜ ਕੇ ਪਿਆਰ ਉਹਨਾਂ ਨੂੰ🥰..!!
ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ,ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ💯
ਦਿਲ ਨੂੰ ਜੀ ਚਾਹਤਾਂ ਦੀ ਥੋੜ ਲੱਗ ਗਈ ਏ
ਨਸ਼ੀਲੇ ਜਿਹੇ ਨੈਣਾਂ ਦੀ ਲੋੜ ਲੱਗ ਗਈ ਏ
ਮੰਨਦਾ ਨਹੀਂ ਦਿਲ ਵੱਸੋਂ ਬਾਹਰ ਹੋਈ ਜਾਂਦਾ ਏ
ਸੱਜਣਾ ਦੇ ਪਿਆਰ ਦੀ ਤੋੜ ਲੱਗ ਗਈ ਏ🥰..!!
ਡਰ ਲਗਦਾ ਏ ਰੱਬ ਡਾਡੇ ਤੋਂ ਹੇ ਵਾਹਿਗੁਰੂ ਉਸਨੂੰ ਵੀ ਖੁਸ਼ ਰੱਖੀ ਜਿਸਨੂੰ ਨਫਰਤ ਹੈ ਸਾਡੇ ਤੋਂ🙏🙏
ਜਿੰਨੀ ਉਮਰ ਨਿਆਣੀ ਸੀ ਰੱਬ ਨੇ ਉਹਨੇ ਸਿਆਣੇ ਕਰਤੇ😊😊
Best Shayari in punjabi | New shayari Punjabi | 2023
ਜ਼ਿੰਦਗੀ ਦਾ ਹਰ ਪਲ ਦਿਲ ਖੋਲ ਕੇ ਜੀ ਵਾਪਿਸ ਸਿਰਫ ਯਾਦਾਂ ਆਉਂਦੀਆ ਵਕਤ ਨਹੀਂ😇💯
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ💯❤️
ਕਿਉ ਲੋਕਾ ਨੂੰ ਸਫਾਈਆ ਦਿੰਦਾ ਫਿਰਦਾ ਏ ਤੇਰਾ ਰੱਬ ਤੈਨੂੰ ਲੋਕਾ ਨਾਲੋ ਬੇਹਤਰ ਜਾਣਦਾ ਏ🙏
Punjabi Shayari Lines
Koi pushe Mre ਵਾਰੇ ਤਾ ਕਹਿ ਦੇ ਵੀ ਨਫਰਤ ਦੇ ਕਾਬਿਲ ਵੀ ਨਹੀ ਸੀ🙃🙃
ਬੇਫਿਕਰੇ ਜਰੂਰ ਆ, ਪਰ ਮਤਲਬੀ ਨਹੀਂ😀
ਆਕੜ ਤੇ ਹੰਕਾਰ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਵਕਤ ਤੇ ਕੁਦਰਤ ਕਰਦੇ ਨੇ💯
Conclusion
यह भी पढ़ें:
- 30+ Sachi dosti shayari in English 2 line | 2023 | - Shayarian
- Ladki ko Impress Karne Wali Shayari | Best 20+ लड़की पटाने की शायरी - Shayarian
- Top 30+ Funny Shayari for Freshers Party in Hindi 2023 - Shayarian
- 20+ Top 2 line Shayari on Eyes in English | Shayari on Eyes - Shayarian
- 30+ Best 2 Line Shayari on Eyes in English & Hindi - Shayarian